ਪਠਾਨਕੋਟ ਏਅਰਬੇਸ ਤੇ ਜੰਮੂ ਏਅਰਪੋਰਟ 'ਤੇ ਹੋਇਆ ਡਰੋਨ ਹਮਲਾ
ਜੰਮੂ, 8 ਮਈ-ਜੰਮੂ 'ਚ ਵੈਸ਼ਨੋ ਦੇਵੀ ਮੰਦਿਰ ਵਿਚ ਬਲੈਕ ਆਊਟ ਹੋ ਗਿਆ ਹੈ। ਪਠਾਨਕੋਟ ਏਅਰਬੇਸ ਤੇ ਜੰਮੂ ਏਅਰਪੋਰਟ 'ਤੇ ਡਰੋਨ ਹਮਲਾ ਕੀਤਾ ਗਿਆ ਹੈ।