JALANDHAR WEATHER

ਮਮਦੋਟ ਖੇਤਰ ਵਿਚ ਬਲੈਕ ਆਊਟ

ਮਮਦੋਟ /ਫਿਰੋਜ਼ਪੁਰ 8 ਮਈ (ਸੁਖਦੇਵ ਸਿੰਘ ਸੰਗਮ)-ਜਿਲ੍ਹਾ ਫਿਰੋਜਪੁਰ ਦੇ ਸਰਹੱਦੀ ਬਲਾਕ ਮਮਦੋਟ ਵਿਚ ਵੀ ਬਲੈਕ ਆਊਟ ਕਰ ਦਿੱਤਾ ਗਿਆ ਹੈ ਜੋ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਫਿਲਹਾਲ ਇਸ ਇਲਾਕੇ ਵਿਚ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਅਤੇ ਨਾ ਹੀ ਕਿਸੇ ਪਾਸਿਓਂ ਧਮਾਕੇ ਜਾ ਗੋਲੀਬਾਰੀ ਦੀ ਕੋਈ ਖਬਰ ਹੈ ਪਰ ਅਫਵਾਹਾਂ ਦਾ ਬਜਾਰ ਪੂਰੀ ਤਰ੍ਹਾਂ ਗਰਮ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ