ਪੂਰੇ ਬੇਟ ਖੇਤਰ ਵਿਚ ਬਲੈਕ ਆਊਟ
ਸਿੱਧਵਾਂ ਬੇਟ, 8 ਮਈ ,(ਜਸਵੰਤ ਸਿੰਘ ਸਲੇਮਪੁਰੀ) - ਭਾਰਤ -ਪਾਕਿਸਤਾਨ ਦਰਮਿਆਨ ਚੱਲ ਰਹੀ ਜੰਗ ਵਿਚ ਅਚਾਨਕ ਤੇਜ਼ੀ ਆਉਣ ਉਪਰੰਤ ਪੂਰੇ ਬੇਟ ਖੇਤਰ ਦੀ ਬਿਜਲੀ ਬੰਦ ਹੋ ਗਈ ਅਤੇ ਧਾਰਮਿਕ ਅਸਥਾਨਾਂ ਤੋਂ ਅਨਾਉਂਸ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੀਆ ਲਾਈਟਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਫੇ ਹਨ।