ਗੁਰੂ ਹਰ ਸਹਾਏ ਵਿਚ ਵੀ ਬਲੈਕ ਆਊਟ
ਗੁਰੂ ਹਰ ਸਹਾਏ , 8 ਮਈ (ਕਪਿਲ ਕੰਧਾਰੀ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਵਿਖੇ ਵੀ ਅਗਲੇ ਹੁਕਮਾਂ ਤੱਕ ਬਲੈਕ ਆਊਟ ਕਰ ਦਿੱਤਾ ਗਿਆ ਹੈ। ਰਾਤ ਦੇ 9 ਵਜੇ ਤੋਂ ਲੈ ਕੇ ਅਗਲੇ ਹੁਕਮਾਂ ਤੱਕ ਲਾਈਟ ਬੰਦ ਕਰ ਦਿੱਤੀ ਗਈ ਹੈ। ਲੋਕ ਵੀ ਆਪਣੇ ਆਪਣੇ ਘਰਾਂ ਵਿਚ ਹਨ ।