JALANDHAR WEATHER

ਭਾਰਤ ਨੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਵਿਸ਼ੇਸ਼ ਹਥਿਆਰਾਂ ਦੀ ਵਰਤੋਂ

ਨਵੀਂ ਦਿੱਲੀ, 7 ਮਈ- ਸੂਤਰਾਂ ਅਨੁਸਾਰ ਭਾਰਤੀ ਫੌਜ ਵਲੋਂ ਸਫਲਤਾਪੂਰਵਕ ਨਿਸ਼ਾਨਾ ਬਣਾਏ ਗਏ ਨੌਂ ਥਾਵਾਂ ਵਿਚੋਂ ਚਾਰ ਪਾਕਿਸਤਾਨ ਵਿਚ ਅਤੇ ਪੰਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਹਨ। ਪਾਕਿਸਤਾਨ ਵਿਚ ਬੇਸ ਬਹਾਵਲਪੁਰ, ਮੁਰੀਦਕੇ ਅਤੇ ਸਿਆਲਕੋਟ ਸ਼ਾਮਿਲ ਹਨ। ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ੇਸ਼ ਹਥਿਆਰਾਂ ਦੀ ਵਰਤੋਂ ਕੀਤੀ ਗਈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਤਿੰਨਾਂ ਫੌਜਾਂ ਨੇ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ