JALANDHAR WEATHER

ਕਰੰਟ ਲੱਗਣ ਨਾਲ ਲਾਈਨਮੈਨ ਦੀ ਮੌਤ

ਭੁਲੱਥ (ਕਪੂਰਥਲਾ), 7 ਮਈ (ਮਨਜੀਤ ਸਿੰਘ ਰਤਨ)-ਪਾਵਰਕਾਮ ਦਫਤਰ ਭੁਲੱਥ ਵਿਖੇ ਤਾਇਨਾਤ ਬਿਜਲੀ ਮੁਲਾਜ਼ਮ ਦੀ ਬਿਜਲੀ ਮੁਰੰਮਤ ਕਰਦੇ ਵਕਤ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆ ਮੁਲਾਜ਼ਮ ਦਲਵੀਰ ਸਿੰਘ ਪੁੱਤਰ ਧਿਆਨ ਸਿੰਘ ਪਿੰਡ ਈਸਰ ਬੁੱਚੇ ਦਾ ਰਹਿਣ ਵਾਲਾ ਸੀ ਅਤੇ ਪਾਵਰਕਾਮ ਦਫਤਰ ਭੁਲੱਥ ਵਿਖੇ ਲਾਈਨਮੈਨ ਵਜੋਂ ਤਾਇਨਾਤ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ