ਆਪ੍ਰੇਸ਼ਨ ਸਿੰਦੂਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਰੋਸ਼ਨੀਆਂ ਬੰਦ

ਅੰਮ੍ਰਿਤਸਰ ,7 ਮਈ (ਜਸਵੰਤ ਸਿੰਘ ਜੱਸ) - ਆਪ੍ਰੇਸ਼ਨ ਸਿੰਦੂਰ ਏਅਰ ਸਟਰਾਈਕ ਤੋਂ ਬਾਅਦ ਪ੍ਰਸ਼ਾਸਨ ਵਲੋਂ ਅੱਜ ਰਾਤ ਅੱਧੇ ਘੰਟੇ ਲਈ ਬਲੈਕ ਆਊਟ ਰੱਖਣ ਦੇ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਅੱਜ ਰਾਤ ਕਰੀਬ 10:30 ਵਜੇ 10 ਮਿੰਟ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਰੋਸ਼ਨੀਆਂ ਬੰਦ ਰੱਖੀਆਂ ਗਈਆਂ।