ਪ੍ਰਧਾਨ ਮੰਤਰੀ ਵਲੋਂ ਰਾਤ ਭਰ ਤੋਂ ਆਪ੍ਰੇਸ਼ਨ ‘ਸਿੰਦੂਰ’ ’ਤੇ ਨਿਗਰਾਨੀ

ਨਵੀਂ ਦਿੱਲੀ, 7 ਮਈ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਤ ਭਰ ਤੋਂ ਆਪ੍ਰੇਸ਼ਨ ਸਿੰਦੂਰ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਤੇ ਸਾਰੇ ਨੌਂ ਟੀਚਿਆਂ ’ਤੇ ਹਮਲਾ ਸਫਲ ਰਿਹਾ ਹੈ।