13ਫਗਵਾੜਾ: ਰਿਹਾਣਾ ਜੱਟਾਂ ਬੈਂਕ ’ਚ ਹੋਈ ਲੁੱਟ, ਲੁਟੇਰੇ ਲੱਖਾਂ ਰੁਪਏ ਦੀ ਰਾਸ਼ੀ ਲੈ ਕੇ ਫ਼ਰਾਰ
ਫਗਵਾੜਾ, 30 ਮਈ (ਹਰਜੋਤ ਸਿੰਘ ਚਾਨਾ) - ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪਿੰਡ ਰਿਹਾਣਾ ਜੱਟਾਂ ਵਿਖੇ ਐਚ.ਡੀ.ਐਫ਼.ਸੀ. ਬੈਂਕ ’ਚ ਦਿਨ ਦਿਹਾੜੇ ਲੁੱਟ ਹੋ ਗਈ, ਜਿਸ ’ਚ ਲੁਟੇਰੇ ਲੱਖਾਂ ਰੁਪਏ ਦੀ ਰਾਸ਼ੀ ਲੈ ਕੇ ਫ਼ਰਾਰ ਹੋ...
... 2 hours 32 minutes ago