ਦਸੂਹਾ ਵਿਖੇ ਬਲੈਕ ਆਊਟ ਕੱਲ੍ਹ
ਦਸੂਹਾ, 30 ਮਈ (ਕੌਸ਼ਲ)- ਦਸੂਹਾ ਵਿਖੇ ਕੱਲ੍ਹ 31 ਮਈ ਨੂੰ ਰਾਤ 8 ਵਜੇ ਤੋਂ 8.15 ਵਜੇ ਤੱਕ ਬਲੈਕ ਆਊਟ ਕੀਤਾ ਜਾਵੇਗਾ। ਦਸੂਹਾ ਪ੍ਰਸ਼ਾਸਨ ਵਲੋਂ ਇਸ ਸਮੇਂ ਹਰ ਇਕ ਨੂੰ ਇਸ ਟਾਈਮ ਹਰ ਜਗ੍ਹਾ 'ਤੇ ਹਨੇਰਾ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ।