JALANDHAR WEATHER

ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਬਣੀ ਮਿਸ ਵਰਲਡ 2025

ਹੈਦਰਾਬਾਦ, 31 ਮਈ - ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਮਿਸ ਵਰਲਡ 2025 ਦਾ ਤਾਜ ਜਿੱਤਿਆ ਹੈ। ਹੈਦਰਾਬਾਦ ਵਿਚ ਹੋਏ ਗ੍ਰੈਂਡ ਫਿਨਾਲੇ ਵਿਚ ਓਪਲ ਸੁਚਾਤਾ ਚੁਆਂਗਸਰੀ ਨੇ ਮਿਸ ਵਰਲਡ 2025 ਦਾ ਖਿਤਾਬ ਆਪਣੇ ਨਾਂਅ ਕੀਤਾ। ਇਸ ਦੇ ਨਾਲ ਹੀ ਇਥੋਪੀਆ ਦੀ ਹੈਸੇਟ ਡੇਰੇਜੇ ਐਡਮਸੂ ਮਿਸ ਵਰਲਡ 2025 ਦੀ ਉਪ ਜੇਤੂ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ