JALANDHAR WEATHER

ਅਬੋਹਰ ਇਲਾਕੇ 'ਚ ਹੋਇਆ ਬਲੈਕ ਆਊਟ

ਅਬੋਹਰ, 31 ਮਈ (ਸੁਖਜੀਤ ਸਿੰਘ ਬਰਾੜ)-ਅਬੋਹਰ ਇਲਾਕੇ ਵਿਚ ਵੀ ਪ੍ਰਸ਼ਾਸਨ ਵਲੋਂ ਅੱਜ ਰਾਤ 9 ਵਜੇ ਤੋਂ ਸਾਢੇ ਨੌ ਵਜੇ ਤੱਕ ਬਲੈਕ ਆਊਟ ਦਾ ਐਲਾਨ ਕੀਤਾ ਹੋਇਆ ਸੀ। ਅੱਜ ਰਾਤ 9 ਵਜੇ ਸ਼ਹਿਰ ਅਤੇ ਪੂਰੇ ਇਲਾਕੇ ਵਿਚ ਬਲੈਕ ਆਊਟ ਸ਼ੁਰੂ ਹੋ ਗਿਆ। ਇਸ ਦੌਰਾਨ ਦੂਰ-ਦੂਰ ਤਕ ਘੁੱਪ ਹਨੇਰਾ ਹੋ ਗਿਆ ਪਰ ਕਈ ਥਾਈਂ ਲਾਈਟਾਂ ਜਗਦੀਆਂ ਵੀ ਨਜ਼ਰ ਆਈਆਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ