JALANDHAR WEATHER

ਫ਼ਾਜ਼ਿਲਕਾ ਵਿਚ 9 ਤੋਂ 9.30 ਵੱਜੇ ਤੱਕ ਰਿਹਾ ਬਲੈਕ ਆਊਟ

ਫ਼ਾਜ਼ਿਲਕਾ,31 ਮਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਆਪ੍ਰੇਸ਼ਨ ਸ਼ੀਲਡ ਦੇ ਤਹਿਤ ਬਲੈਕ ਆਊਟ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਤੇ ਬਲੈਕ ਆਊਟ ਵਿਚ ਲੋਕਾਂ ਨੇ ਹਿੱਸਾ ਲਿਆ ਅਤੇ ਆਪਣੇ ਘਰਾਂ ਅਤੇ ਦੁਕਾਨਾਂ ਦੀਆ ਲਾਈਟ ਬੰਦ ਕਰ ਬਲੈਕ ਆਊਟ ਵਿਚ ਪ੍ਰਸ਼ਾਸਨ ਦਾ ਸਾਥ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਵੱਜੇ ਤੋਂ 9.30 ਵੱਜੇ ਤੱਕ ਸਰਹੱਦੀ ਜ਼ਿਲ੍ਹੇ ਵਿਚ ਬਲੈਕ ਆਊਟ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਰਾਹਗੀਰਾਂ ਵਲੋਂ ਵਾਹਨਾਂ ਦੀਆਂ ਲਾਈਟਾਂ ਨੂੰ ਜਲਦੀ ਰੱਖਿਆ ਅਤੇ ਕੁੱਝ ਦੁਕਾਨਦਾਰਾਂ ਵੱਲੋਂ ਲਾਈਟਾਂ ਜਗਦੀਆਂ ਦੇਖ ਕਰ ਪੁਲੀਸ ਅਧਿਕਾਰੀ ਨੇ ਅਪੀਲ ਕਰ ਲਾਈਟਾਂ ਬੰਦ ਕਰਵਾਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ