JALANDHAR WEATHER

ਐਲਾਨਿਆ ਗਿਆ ਜੇ.ਈ.ਈ. ਐਡਵਾਂਸਡ 2025 ਦਾ ਨਤੀਜਾ

ਨਵੀਂ ਦਿੱਲੀ, 2 ਜੂਨ- ਜੇ.ਈ.ਈ. ਐਡਵਾਂਸਡ 2025 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਇਸ ਸਾਲ ਕੋਟਾ ਦੇ ਰਜਿਤ ਗੁਪਤਾ ਨੇ ਆਲ ਇੰਡੀਆ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਸਕਸ਼ਮ ਜਿੰਦਲ ਦੂਜੇ ਸਥਾਨ ’ਤੇ ਰਹੇ ਹਨ। ਇਸ ਮੌਕੇ ਰਜਿਤ ਗੁਪਤਾ ਨੇ ਕਿਹਾ ਕਿ ਇਹ ਬਹੁਤ ਵਧੀਆ ਸੀ। ਸਾਡੇ ਕੋਚਿੰਗ ਇੰਸਟੀਚਿਊਟ ਅਤੇ ਮੇਰੇ ਮਾਪਿਆਂ ਨੇ ਮੇਰੀ ਬਹੁਤ ਮਦਦ ਕੀਤੀ। ਮੈਂ ਆਪਣਾ ਸਭ ਤੋਂ ਵਧੀਆ ਦੇਣ ਦੀ ਕੋਸ਼ਿਸ਼ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ