ਆਈ.ਪੀ.ਐਲ. 2025 ਫਾਈਨਲ : ਪੰਜਾਬ ਕਿੰਗਜ਼ ਦੀ ਡਿੱਗੀ 6ਵੀਂ ਵਿਕਟ
ਅਹਿਮਦਾਬਾਦ, 3 ਜੂਨ-ਆਈ.ਪੀ.ਐਲ. 2025 ਦੇ ਫਾਈਨਲ ਵਿਚ ਪੰਜਾਬ ਕਿੰਗਜ਼ ਦੀ 6ਵੀਂ ਵਿਕਟ ਡਿੱਗ ਗਈ ਹੈ। ਲਗਾਤਾਰ ਇਹ ਦੂਜੀ ਵਿਕਟ ਡਿੱਗੀ ਹੈ। Marcus Stoinis 6 ਦੌੜਾਂ ਬਣਾ ਕੇ ਆਊਟ ਹੋਏ ਹਨ।