JALANDHAR WEATHER

ਫਿਰੋਜ਼ਪੁਰ 'ਚ ਹੋਇਆ ਬਲੈਕ ਆਊਟ

ਫਿਰੋਜ਼ਪੁਰ, 31 ਮਈ (ਸੁਖਵਿੰਦਰ ਸਿੰਘ)-ਭਾਰਤ-ਪਾਕਿਸਤਾਨ ਵਿਚ ਸ਼ਾਂਤੀ ਦੌਰਾਨ ਜੰਗ ਦੀ ਸਥਿਤੀ ਵਿਚ ਫਿਰੋਜ਼ਪੁਰ ਸ਼ਹਿਰ ਵਿਚ ਸ਼ਾਮ 6 ਵਜੇ ਤੋਂ 6:30 ਤੱਕ ਮੌਕ ਡਰਿੱਲ ਕੀਤੀ ਗਈ ਅਤੇ ਰਾਤ 9 ਵਜੇ ਤੋਂ 9:30 ਤੱਕ ਬਲੈਕ ਆਊਟ ਕੀਤਾ ਗਿਆ, ਜਿਸ ਦੌਰਾਨ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ। ਬਾਜ਼ਾਰ ਵੀ ਸੰਪੂਰਨ ਤੌਰ ਉਤੇ 9 ਵਜੇ ਤੋਂ ਪਹਿਲਾਂ ਹੀ ਬੰਦ ਹੋ ਗਏ। ਫਿਰੋਜ਼ਪੁਰ ਸ਼ਹਿਰ ਦੇ ਨਿਧਾਨ ਕਾਲੋਨੀ ਚਕੰਡੀ ਵਾਲਾ ਖੂਹ, ਨਿਊ ਬੇਦੀ ਕਾਲੋਨੀ, ਭਗਤ ਸਿੰਘ ਕਾਲੋਨੀ, ਗਣੇਸ਼ ਕਾਲੋਨੀ ਵਿਚ ਪੂਰਨ ਤੌਰ ਉਤੇ ਘਰਾਂ ਦੀਆਂ ਲਾਈਟਾਂ ਵੀ ਬੰਦ ਕੀਤੀਆਂ ਗਈਆਂ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ