ਅਰੋੜਾ ਮਹਾਂ ਸਭਾ ਨੇ ਮਨਾਇਆ ਅਰੂਟ ਜੀ ਮਹਾਰਾਜ ਦਾ ਜਨਮ

ਗੁਰੂ ਹਰ ਸਹਾਏ , 30 ਮਈ ( ਕਪਿਲ ਕੰਧਾਰੀ ) - ਅਰੋੜਾ ਮਹਾਂ ਸਭਾ ਵਲੋਂ ਪੰਜਾਬ ਪ੍ਰਧਾਨ ਕਮਲਜੀਤ ਸੇਤੀਆ ਅਤੇ ਸਮੂਹ ਸ਼ਹਿਰ ਵਾਸੀਆਂ ਵਲੋਂ ਅਰੂਟ ਜੀ ਮਹਾਰਾਜ ਦਾ ਗੁਰੂ ਹਰ ਸਹਾਏ ਸ਼ਹਿਰ ਵਿਖੇ ਬੜੀ ਧੂਮ ਧਾਮ ਦੇ ਨਾਲ ਜਨਮ ਦਿਨ ਮਨਾਇਆ ਗਿਆ। ਇਸ ਤੋਂ ਬਾਅਦ ਪਹੁੰਚੇ ਸਮੂਹ ਅਹੁਦੇਦਾਰ ਵਲੋਂ ਆਪਣੇ ਆਪਣੇ ਵਿਚਾਰ ਰੱਖੇ ਗਏ।