JALANDHAR WEATHER

ਭਾਰਤ-ਪਾਕਿ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਹੋਵੇਗੀ ਰੀਟਰੀਟ ਸੈਰਾਮਨੀ

ਅਟਾਰੀ (ਅੰਮ੍ਰਿਤਸਰ), 24 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ ਉਤੇ ਹੋ ਰਹੀ ਝੰਡੇ ਦੀ ਰਸਮ ਪਹਿਲਾਂ ਵਾਂਗ ਹੋਵੇਗੀ। ਚਰਚਾ ਸੀ ਕਿ ਪਹਿਲਗਾਮ ਹਮਲੇ ਤੋਂ ਬਾਅਦ ਅਟਾਰੀ ਸਰਹੱਦ ਬੰਦ ਕਰ ਦਿੱਤੀ ਗਈ ਹੈ ਅਤੇ ਝੰਡੇ ਦੀ ਰਸਮ ਵੀ ਨਹੀਂ ਹੋਵੇਗੀ। ਦੱਸ ਦਈਏ ਕਿ ਬੀ.ਐਸ.ਐਫ. ਵਲੋਂ ਝੰਡੇ ਦੀ ਰਸਮ ਦੇਖਣ ਆਏ ਸੈਲਾਨੀਆਂ ਨੂੰ ਦਰਸ਼ਕ ਗੈਲਰੀ ਵੱਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਆਮ ਯਾਤਰੀ ਵੀ ਜਾ ਰਹੇ ਹਨ ਅਤੇ ਜਿਨ੍ਹਾਂ ਵੀ.ਆਈ.ਪੀ. ਦੀ ਬੀ.ਐਸ.ਐਫ. ਵਲੋਂ ਬੁਕਿੰਗ ਕੀਤੀ ਗਈ, ਉਹ ਗੱਡੀਆਂ ਵੀ ਜੇ.ਸੀ.ਪੀ. ਵੱਲ ਜਾ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ