ਪੁਣਛ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਮਿਤ ਸ਼ਾਹ

ਸ੍ਰੀਨਗਰ, 30 ਮਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁਣਛ ਵਿਚ ਸਿੰਘ ਸਭਾ ਗੁਰਦੁਆਰੇ ਨਤਮਸਤਕ ਹੋਏ, ਜੋ ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਕੀਤੀ ਗਈ ਗੋਲੀਬਾਰੀ ਦੌਰਾਨ ਪ੍ਰਭਾਵਿਤ ਹੋਇਆ ਸੀ।