JALANDHAR WEATHER

ਅਜਨਾਲਾ ਵਿਖੇ ਵੱਜਿਆ ਸਾਇਰਨ, ਹੋਇਆ ਬਲੈਕ ਆਊਟ

ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਵਸੇ ਕਸਬਾ ਅਜਨਾਲਾ ਵਿਚ ਸਰਕਾਰ ਦੇ ਹੁਕਮਾਂ ਤਹਿਤ ਮੌਕ ਡਰਿੱਲ ਅਭਿਆਸ ਦੌਰਾਨ ਸਾਇਰਨ ਵੱਜਣ ਉਪਰੰਤ ਬਲੈਕ ਆਊਟ ਹੋ ਗਿਆ ਹੈ। ਪਾਵਰਕਾਮ ਵਲੋਂ ਅਜਨਾਲਾ ਸ਼ਹਿਰ ਅੰਦਰ ਬਿਜਲੀ ਸਪਲਾਈ ਬੰਦ ਕੀਤੀ ਗਈ ਹੈI 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ