ਬਲੈਕ ਆਊਟ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਪਰਿਕਰਮਾ 'ਚ ਘੱਟ ਕੀਤੀ ਗਈ ਰੌਸ਼ਨੀ

.jpeg)


ਅੰਮ੍ਰਿਤਸਰ, 31 ਮਈ (ਜਸਵੰਤ ਸਿੰਘ ਜੱਸ)-ਅੰਮ੍ਰਿਤਸਰ ਵਿਖੇ ਅੱਜ ਸ਼ਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਬਲੈਕ ਆਊਟ ਅਭਿਆਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਵੀ ਪਰਿਕਰਮਾ ਵਿਚ ਘੱਟ ਕੀਤੀ ਰੌਸ਼ਨੀ ਕੀਤੀ ਗਈ।