ਜੈਪੁਰ 'ਚ ਹੋਇਆ ਬਲੈਕਆਊਟ
ਰਾਜਸਥਾਨ, 31 ਮਈ-ਜੈਪੁਰ ਵਿਚ ਆਪ੍ਰੇਸ਼ਨ ਸ਼ੀਲਡ ਤਹਿਤ ਬਲੈਕਆਊਟ ਮੌਕ ਡਰਿੱਲ ਕੀਤੀ ਗਈ। ਮੌਕ ਡਰਿੱਲ ਦੇ ਹਿੱਸੇ ਵਜੋਂ ਸਾਇਰਨ ਵੀ ਵਜਾਏ ਗਏ।