ਆਈ.ਪੀ.ਐੱਲ. 2025 : ਚੇਨਈ ਸੁਪਰ ਕਿੰਗਜ਼ ਦਾ ਆਯੁਸ਼ ਮਹਾਤਰੇ ਬਾਹਰ

ਮੁੰਬਈ, 20 ਅਪ੍ਰੈਲ - ਅੱਜ ਦਿਨ ਦੇ ਦੂਜੇ ਮੈਚ ਵਿਚ, ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋ ਰਿਹਾ ਹੈ। ਦੀਪਕ ਚਾਹਰ ਨੇ ਆਯੁਸ਼ ਮਹਾਤਰੇ ਨੂੰ ਆਊਟ ਕਰਕੇ ਸੀ.ਐਸ.ਕੇ. ਨੂੰ ਦੂਜਾ ਝਟਕਾ ਦਿੱਤਾ ਹੈ। ਇਹ ਆਯੂਸ਼ ਦਾ ਪਹਿਲਾ ਆਈ.ਪੀ.ਐਲ. ਮੈਚ ਹੈ ਅਤੇ ਉਹ 15 ਗੇਂਦਾਂ ਵਿਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 32 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ।