ਸਬ ਡਵੀਜ਼ਨ ਦਿੜ੍ਹਬਾ ਇੰਤਕਾਲਾਂ ਦੀ ਪੈਡੰਸੀ ਖ਼ਤਮ ਕਰਨ ਵਿਚ ਪੰਜਾਬ 'ਚੋਂ ਪਹਿਲੇ ਸਥਾਨ 'ਤੇ

ਦਿੜ੍ਹਬਾ ਮੰਡੀ (ਸੰਗਰੂਰ ) , 20 ਅਪ੍ਰੈਲ( ਜਸਵੀਰ ਸਿੰਘ ਔਜਲਾ) - ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਯੋਗ ਅਗਵਾਈ ਅਤੇ ਸਬ ਡਵੀਜ਼ਨ ਦਿੜ੍ਹਬਾ ਦੇ ਐਸ. ਡੀ. ਐਮ. ਰਾਜੇਸ਼ ਸ਼ਰਮਾ ਦੀ ਰਹਿਨੁਮਾਈ ਹੇਠ, ਗੁਰਦੀਪ ਸਿੰਘ ਸੰਧੂ ਤਹਿਸੀਲਦਾਰ ਦਿੜ੍ਹਬਾ ਵਲੋਂ ਸਬ ਤੋਂ ਜਲਦੀ ਇੰਤਕਾਲਾਂ ਦੀ ਪੈਡੰਸੀ ਖ਼ਤਮ ਕਰਕੇ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।