ਸੜਕ ਹਾਦਸੇ 'ਚ ਮਹਿਲਾ ਦੀ ਮੌਤ

ਢਿਲਵਾਂ (ਕਪੂਰਥਲਾ), 20 ਅਪ੍ਰੈਲ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਰ) - ਪਿੰਡ ਧਾਲੀਵਾਲ ਬੇਟ ਨਜ਼ਦੀਕ ਅੱਜ ਸਵੇਰੇ ਇਕ ਸੜਕ ਦੁਰਘਟਨਾ ਵਿਚ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਏਐਸਆਈ ਮੂਰਤਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਸੁਖਜੀਤ ਕੌਰ ਵਾਸੀ ਪਿੰਡ ਉੱਚਾ ਵਜੋਂ ਹੋਈ ਹੈ।