JALANDHAR WEATHER

ਛੱਤੀਸਗੜ੍ਹ : ਗੈਰ-ਕਾਨੂੰਨੀ ਢੰਗ ਨਾਲ ਕੱਟੇ ਗਏ ਰਾਸ਼ਟਰੀਕ੍ਰਿਤ ਸਾਗਵਾਨ ਸਮੇਤ 122 ਰੁੱਖ

ਪੈਂਡਰਾ (ਛੱਤੀਸਗੜ੍ਹ), 25 ਅਪ੍ਰੈਲ - ਮਾਰਵਾਹੀ ਜੰਗਲਾਤ ਵਿਭਾਗ ਦੇ ਪਿਪਰਖੁੰਟੀ ਬੀਟ ਵਿਚ ਰਾਸ਼ਟਰੀਕ੍ਰਿਤ ਸਾਗਵਾਨ ਸਮੇਤ ਕੁੱਲ 122 ਰੁੱਖ ਗੈਰ-ਕਾਨੂੰਨੀ ਢੰਗ ਨਾਲ ਕੱਟੇ ਗਏ ਸਨ। ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮਾਰਵਾਹੀ ਫੋਰੈਸਟ ਡਿਵੀਜ਼ਨ ਫਲਾਇੰਗ ਸਕੁਐਡ ਦੇ ਇੰਚਾਰਜ ਮਾਨ ਸਿੰਘ ਨੇ ਕਿਹਾ, "ਬਿਲਾਸਪੁਰ ਅਤੇ ਰਾਏਪੁਰ ਦੀਆਂ ਟੀਮਾਂ ਪਿਪਰਖੁੰਟੀ ਬੀਟ ਵਿਚ ਜਾਂਚ ਕਰਨ ਲਈ ਆਈਆਂ ਹਨ, ਜਿਸ ਵਿਚ ਲਗਭਗ 122 ਕੱਟੇ ਹੋਏ ਰੁੱਖਾਂ ਦੇ ਟੁੰਡ ਮਿਲੇ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ