ਸੁਖਨਾ ਲੇਕ ਉਤੇ ਸ਼ੁਰੂ ਹੋਇਆ ਏਅਰ ਸ਼ੋਅ
ਚੰਡੀਗੜ੍ਹ, 27 ਮਾਰਚ- ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ ਵਲੋਂ ਅੱਜ ਤੋੇਂ ਦੇ ਦਿਨ ਲਈ (27 ਅਤੇ 28 ਮਾਰਚ) ਸੁਖਨਾ ਝੀਲ 'ਤੇ ਇਕ ਏਅਰ ਸ਼ੋਅ (ਸਿਵਲ ਪ੍ਰਦਰਸ਼ਨੀ ) ਦਾ ਆਯੋਜਨ ਹੋ ਰਿਹਾ ਹੈ। ਇਸ ਸ਼ੋਅ ਵਿਚ ਆਮ ਲੋਕਾਂ ਦੇ ਦਾਖਲੇ ਉਤੇ ਪੂਰਨ ਪਾਬੰਦੀ ਲਗਾਈ ਗਈ ਹੈ। ਪ੍ਰੀ ਬੁਕਿੰਗ ਬਿਨਾਂ ਸ਼ੋਅ ਇਸ ਸ਼ੋਅ ਵਿਚ ਕਿਸੇ ਨੂੰ ਵੀ ਐਂਟਰੀ ਨਹੀਂ ਮਿਲੀ।
;
;
;
;
;
;
;
;
;