ਭਾਰਤੀ ਸਿੰਘ ਨੇ ਦਿੱਤਾ ਪੁੱਤਰ ਨੂੰ ਜਨਮ
ਮੁੰਬਈ, 19 ਦਸੰਬਰ- ਕਾਮੇਡੀਅਨ ਭਾਰਤੀ ਸਿੰਘ ਦੂਜੀ ਵਾਰ ਮਾਂ ਬਣ ਗਈ ਹੈ। ਉਨ੍ਹਾਂ ਨੇ ਅੱਜ ਇਕ ਪੁੱਤਰ ਨੂੰ ਜਨਮ ਦਿੱਤਾ। ਦੱਸ ਦੇਈ ਕਿ ਭਾਰਤੀ ਸਿੰਘ ਨੇ 41 ਸਾਲ ਦੀ ਉਮਰ ’ਚ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ। ਉਹ ਅੱਜ ਇਕ ਪ੍ਰੋਗਰਾਮ ਦੀ ਸ਼ੂਟਿੰਗ ਕਰ ਰਹੀ ਸੀ, ਜਿਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ।
;
;
;
;
;
;
;
;
;