ਈਡੀ ਵਲੋਂ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਯੁਵਰਾਜ, ਸੋਨੂੰ ਸੂਦ ਸਮੇਤ ਹੋਰਨਾਂ ਦੀਆਂ ਜਾਇਦਾਦਾਂ ਜ਼ਬਤ
ਨਵੀਂ ਦਿੱਲੀ, 19 ਦਸੰਬਰ - ਈਡੀ, ਹੈੱਡਕੁਆਰਟਰ ਦਫ਼ਤਰ ਨੇ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਪਲੇਟਫਾਰਮ 1 ਐਕਸ ਬੈਟ ਦੇ ਮਾਮਲੇ ਵਿਚ ਪੀਐਮਐਲਏ, 2002 ਦੇ ਤਹਿਤ ਯੁਵਰਾਜ ਸਿੰਘ, ਰੌਬਿਨ ਉਥਪਾ, ਉਰਵਸ਼ੀ ਰੌਤੇਲਾ, ਸੋਨੂੰ ਸੂਦ, ਮਿਮੀ ਚੱਕਰਵਰਤੀ, ਅੰਕੁਸ਼ ਹਾਜ਼ਰਾ ਅਤੇ ਨੇਹਾ ਸ਼ਰਮਾ ਦੀਆਂ 7.93 ਕਰੋੜ ਰੁਪਏ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ ਕਰ ਲਿਆ ਹੈ। ਇਸ ਮਾਮਲੇ ਵਿਚ ਹੁਣ ਤੱਕ ਕੁੱਲ ਜ਼ਬਤ 19.07 ਕਰੋੜ ਰੁਪਏ ਹੈ।
;
;
;
;
;
;
;
;
;