ਕਸਬਾ ਭੁਲੱਥ 'ਚ ਛਾਏ ਕਾਲੇ ਬੱਦਲ

ਭੁਲੱਥ (ਕਪੂਰਥਲਾ), 24 ਮਈ (ਮਨਜੀਤ ਸਿੰਘ ਰਤਨ)-ਅੱਤ ਦੀ ਗਰਮੀ ਤੋਂ ਬਾਅਦ ਕਸਬਾ ਭੁਲੱਥ ਅਤੇ ਇਸ ਦੇ ਨੇੜੇ ਇਲਾਕਿਆਂ ਵਿਚ ਅੱਜ ਸ਼ਾਮ ਮੌਸਮ ਵਿਚ ਅਚਾਨਕ ਕਰਵਟ ਬਦਲੀ ਅਤੇ ਇਕਦਮ ਅਸਮਾਨ ਉਤੇ ਕਾਲੇ ਬੱਦਲ ਛਾ ਗਏ। ਸ਼ਾਮ ਵੇਲੇ ਹੀ ਆਸਮਾਨ ਵਿਚ ਬੱਦਲ ਛਾ ਜਾਣ ਨਾਲ ਇੱਕਦਮ ਹਨੇਰਾ ਛਾ ਗਿਆ।