ਮਲੇਰਕੋਟਲਾ ਇਲਾਕੇ ਅੰਦਰ ਤੇਜ਼ ਹਨੇਰੀ ਦਾ ਕਹਿਰ

ਮਲੇਰਕੋਟਲਾ, 24 ਮਈ-ਮਲੇਰਕੋਟਲਾ ਇਲਾਕੇ ਅੰਦਰ ਤੇਜ਼ ਹਨੇਰੀ ਦਾ ਕਹਿਰ ਜਾਰੀ ਹੈ। ਵਾਹਨ ਚਾਲਕਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।