ਜੰਮੂ ਕਸ਼ਮੀਰ: ਲਸ਼ਕਰ-ਏ-ਤਾਇਬਾ ਵਲੋਂ ਸੁਰੱਖਿਆ ਬਲਾਂ ਲਈ ਵਰਤੇ ਗਏ ਹਥਿਆਰਾਂ ਤੇ ਗੋਲਾ ਬਾਰੂਦ ਦੇ ਵੱਡੇ ਜ਼ਖ਼ੀਰੇ ਬਰਾਮਦ

ਸ੍ਰੀਨਗਰ, 14 ਮਈ- 13 ਮਈ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਕੇਲਰ ਦੇ ਸ਼ੁਕਰੂ ਜੰਗਲੀ ਖੇਤਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ। ਇਸ ਕਾਰਵਾਈ ਵਿਚ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਵੱਡੇ ਜ਼ਖ਼ੀਰੇ ਬਰਾਮਦ ਕੀਤਾ ਗਿਆ ਹੈ।