JALANDHAR WEATHER

ਪਟਿਆਲਾ-ਸਮਾਣਾ ਰੋਡ ’ਤੇ ਵਾਪਰੇ ਹਾਦਸੇ ਵਿਚ ਇਲਾਜ ਦੌਰਾਨ ਇਕ ਬੱਚੇ ਦੀ ਮੌਤ

ਪਟਿਆਲਾ, 10 ਮਈ (ਧਰਮਿੰਦਰ ਸਿੰਘ ਸਿੱਧੂ)- ਬੀਤੇ ਦਿਨੀਂ ਪਟਿਆਲਾ-ਸਮਾਣਾ ਰੋਡ ਤੇ ਟਿੱਪਰ ਅਤੇ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇੰਨੋਵਾ ਗੱਡੀ ਦੀ ਟੱਕਰ ਵਿਚ ਜਿਥੇ 5 ਬੱਚੇ ਅਤੇ ਇਕ ਡਰਾਈਵਰ ਦੀ ਮੌਤ ਦੀ ਦੁੱਖਦਾਈ ਘਟਨਾ ਵਾਪਰੀ ਸੀ, ਉਥੇ ਹੀ ਉਸ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਬੱਚਿਆਂ ਵਿਚੋਂ ਛੋਟਾ ਬੱਚਾ ਅੰਸ਼ੂਮਾਨ ਬਾਂਸਲ ( ਉਮਰ ਸਾਢੇ 4 ਸਾਲ) ਜਿਸ ਦਾ ਇਲਾਜ ਪਟਿਆਲਾ ਚੱਲ ਰਿਹਾ ਸੀ, ਦੀ ਅੱਜ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ