ਚਾਰ ਧਾਮ ਯਾਤਰਾ ਹੈਲੀਕਾਪਟਰ ਸੇਵਾ ਤੁਰੰਤ ਪ੍ਰਭਾਵ ਨਾਲ ਮੁਅੱਤਲ

ਦੇਹਰਾਦੂਨ, 10 ਮਈ- ਉਤਰਾਖੰਡ ਸਿਵਲ ਏਵੀਏਸ਼ਨ ਡਿਵੈਲਪਮੈਂਟ ਅਥਾਰਟੀ ਨੇ ਉੱਤਰਾਖੰਡ ਵਿਚ ਚਾਰ ਧਾਮ ਯਾਤਰਾ ਹੈਲੀਕਾਪਟਰ ਸੇਵਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਹੈਲੀਕਾਪਟਰ ਸੇਵਾ ਸਿਰਫ਼ ਚਾਰ ਧਾਮ ਯਾਤਰਾ ਸਥਾਨਾਂ ਤੋਂ ਸ਼ਰਧਾਲੂਆਂ ਨੂੰ ਕੱਢਣ ਲਈ ਉਪਲਬਧ ਹੋਵੇਗੀ।