ਦੇਰ ਰਾਤ ਬਾਰਡਰ ਏਰੀਏ 'ਚ ਪਾਕਿ ਵਲੋਂ ਦਾਗੀ ਮਿਜ਼ਾਈਲ ਨੂੰ ਭਾਰਤੀ ਫੌਜ ਵਲੋਂ ਢੇਰ ਕਰਨਾ ਸ਼ਲਾਘਾਯੋਗ - ਧਾਲੀਵਾਲ

ਚੰਡੀਗੜ੍ਹ, 8 ਮਈ-ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੀ ਰਾਤ ਅੰਮ੍ਰਿਤਸਰ ਏਰੀਏ ਵਿਚ ਪਾਕਿ ਵਲੋਂ ਮਿਜ਼ਾਈਲਾਂ ਸੁੱਟਣ ਉਤੇ ਪਾਕਿਸਤਾਨ ਦੀ ਨਿੰਦਾ ਕੀਤੀ ਤੇ ਭਾਰਤੀ ਫੌਜ ਦੀ ਸ਼ਲਾਘਾ ਕੀਤੀ।