ਅਨਿਲ ਕਪੂਰ ਦੀ ਮਾਤਾ ਦੇ ਦਿਹਾਂਤ ਤੋਂ ਬਾਅਦ ਜਾਵੇਦ ਅਖਤਰ ਪੁੱਜੇ ਦੁੱਖ ਪ੍ਰਗਟਾਉਣ

ਮਹਾਰਾਸ਼ਟਰ, 2 ਮਈ-ਗੀਤਕਾਰ ਜਾਵੇਦ ਅਖਤਰ ਮੁੰਬਈ ਸਥਿਤ ਨਿਰਮਲ ਕਪੂਰ ਦੇ ਘਰ ਪਹੁੰਚੇ। ਅਨਿਲ ਕਪੂਰ ਅਤੇ ਬੋਨੀ ਕਪੂਰ ਦੀ ਮਾਂ ਨਿਰਮਲ ਕਪੂਰ ਦਾ ਅੱਜ ਸ਼ਾਮ ਮੁੰਬਈ ਦੇ ਕੋਕਿਲਾਬੇਨ ਅੰਬਾਨੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ।