ਅਭਿਨੇਤਾ ਅਨਿਲ ਕਪੂਰ ਦੀ ਮਾਤਾ ਦਾ ਹੋਇਆ ਦਿਹਾਂਤ

ਮੁੰਬਈ, 2 ਮਈ-ਅਦਾਕਾਰ ਅਨਿਲ ਕਪੂਰ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ। ਨਿਰਮਲ ਕਪੂਰ ਦਾ ਅੱਜ ਸ਼ਾਮ 5.25 ਵਜੇ ਦੇ ਕਰੀਬ ਹਸਪਤਾਲ ਵਿਚ ਦਿਹਾਂਤ ਹੋਇਆ। ਕੋਕੀਲਾਬੇਨ ਅੰਬਾਨੀ ਹਸਪਤਾਲ ਦੇ ਸੀ.ਈ.ਓ. ਅਤੇ ਕਾਰਜਕਾਰੀ ਨਿਰਦੇਸ਼ਕ ਡਾ. ਸੰਤੋਸ਼ ਸ਼ੈੱਟੀ ਨੇ ਦੱਸਿਆ।