13ਭਾਰਤ ਵਿਚ ਰੁਕੇ ਲੋਕਾਂ ਲਈ ਪਾਕਿਸਤਾਨ ਨੇ ਆਪਣੀ ਵਾਹਗਾ ਸਰਹੱਦ ਖੋਲੀ
ਅਟਾਰੀ, (ਅੰਮ੍ਰਿਤਸਰ), 2 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਨਾਲ ਸਾਰੇ ਸੰਬੰਧ ਖਤਮ ਕੀਤੇ ਜਾਣ ਤੋਂ ਬਾਅਦ ਪਿਛਲੇ ਸਮੇਂ ਤੋਂ ਭਾਰਤ ਅੰਦਰ ਰੁਕੇ ਪਾਕਿਸਤਾਨੀ ਪਾਸਪੋਰਟ ਵਾਲੇ ਨਾਗਰਿਕਾਂ ’ਤੇ ਵੱਡਾ ਫੈਸਲਾ....
... 3 hours 28 minutes ago