JALANDHAR WEATHER

ਕੈਨੇਡਾ ਚੋਣਾਂ: ਕੈਲਗਰੀ ਈਸਟ ਤੋਂ ਜਸਰਾਜ ਸਿੰਘ ਹੱਲਣ ਚੋਣ ਜਿੱਤੇ

ਕੈਲਗਰੀ, 29 ਅਪ੍ਰੈਲ (ਜਸਜੀਤ ਸਿੰਘ ਧਾਮੀ)- ਪਾਰਲੀਮੈਂਟ ਹਲਕਾ ਕੈਲਗਰੀ ਈਸਟ ਤੋਂ ਕੰਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਚੋਣ ਜਿੱਤ ਗਏ ਹਨ। ਹੱਲਣ ਪਿਛਲੇ ਸਾਲਾਂ ਤੋਂ ਲਗਾਤਾਰ ਚੋਣ ਜਿੱਤ ਰਹੇ ਹਨ ਤੇ ਇਸ ਵਾਰ ਉਹ ਤੀਜੀ ਵਾਰ ਆਪਣੀ ਸੀਟ ਤੋਂ ਚੋਣ ਜਿੱਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ