ਪਿੰਡ ਪਦੀ ਜਗੀਰ ਤੇ ਮਸੰਦਪੁਰ ‘ਚ ਖੜ੍ਹੀ ਫਸਲ ਤੇ ਨਾੜ ਨੂੰ ਲੱਗੀ ਅੱਗ

ਗੁਰਾਇਆ, 22 ਅਪ੍ਰੈਲ-ਪਿੰਡ ਪਦੀ ਜਗੀਰ ਅਤੇ ਮਸੰਦਪੁਰ ਵਿਚ ਕਿਸਾਨਾਂ ਦੀ ਖੜ੍ਹੀ ਫਸਲ ਅਤੇ ਨਾੜ ਨੂੰ ਅੱਗ ਲੱਗ ਗਈ ਤੇ ਕੰਬਾਈਨ ਦੀ ਮਸ਼ੀਨ ਦੇ ਕਟਰ ਨੂੰ ਵੀ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਤੇ ਕਿਸਾਨਾਂ ਨੇ ਟਰੈਕਟਰ ਦੀ ਮਦਦ ਨਾਲ ਅੱਗ ਉਤੇ ਕਾਬੂ ਪਾਇਆ ਤੇ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਪਹੁੰਚੀ।