JALANDHAR WEATHER

ਅਹਿਮਦਾਬਾਦ ਨਗਰ ਨਿਗਮ ਵਲੋਂ ਪਾਣੀ ਦੇ ਅੰਦਰ ਖੋਜ ਕਾਰਜ ਕਰਨ ਦੇ ਸਮਰੱਥ ਰੋਬੋਟਿਕ ਯੰਤਰ ਪੇਸ਼

 ਅਹਿਮਦਾਬਾਦ, 20 ਅਪ੍ਰੈਲ - ਅਹਿਮਦਾਬਾਦ ਨਗਰ ਨਿਗਮ (ਏਐਮਸੀ) ਨੇ ਇਕ ਰੋਬੋਟਿਕ ਯੰਤਰ ਪੇਸ਼ ਕੀਤਾ ਹੈ ਜੋ 200 ਮੀਟਰ ਤੱਕ ਦੀ ਡੂੰਘਾਈ ਤੱਕ ਪਾਣੀ ਦੇ ਅੰਦਰ ਖੋਜ ਕਾਰਜ ਕਰਨ ਦੇ ਸਮਰੱਥ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ