ਇਜ਼ਰਾਈਲ : ਨੇਤਨਯਾਹੂ ਵਲੋਂ ਫ਼ੌਜ ਨੂੰ ਹਮਾਸ 'ਤੇ ਦਬਾਅ ਵਧਾਉਣ ਦੇ ਨਿਰਦੇਸ਼

ਯੇਰੂਸ਼ਲਮ, 20 ਅਪ੍ਰੈਲ - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਫ਼ੌਜ ਨੂੰ ਹਮਾਸ 'ਤੇ ਦਬਾਅ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਕਿਉਂਕਿ ਇਸ ਹਫ਼ਤੇ ਫਲਸਤੀਨੀ ਅੱਤਵਾਦੀ ਸਮੂਹ ਨੇ ਇਕ ਹੋਰ ਅਸਥਾਈ ਜੰਗਬੰਦੀ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।