ਅਮਰੀਕਾ ਵਿਚ ਕਾਂਗਰਸ ਓਵਰਸੀਜ਼ ਮੁਖੀ ਸੈਮ ਪਿਤਰੋਦਾ ਨੇ ਕੀਤਾ ਰਾਹੁਲ ਗਾਂਧੀ ਦਾ ਸਵਾਗਤ
.jpeg)
ਬੋਸਟਨ (ਅਮਰੀਕਾ), 20 ਅਪ੍ਰੈਲ - ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਸਵਾਗਤ ਅਮਰੀਕਾ ਵਿਚ ਕਾਂਗਰਸ ਓਵਰਸੀਜ਼ ਮੁਖੀ ਸੈਮ ਪਿਤਰੋਦਾ ਨੇ ਕੀਤਾ, ਜਿਨ੍ਹਾਂ ਨੇ ਇਕ ਪੋਸਟ ਵਿਚ ਸੈਮ ਪਿਤਰੋਦਾ ਨੇ ਲਿਖਿਆ, "ਉਨ੍ਹਾਂ ਦਾ ਸਵਾਗਤ ਹੈ, ਰਾਹੁਲ ਗਾਂਧੀ! ਨੌਜਵਾਨਾਂ ਲਈ, ਲੋਕਤੰਤਰ ਲਈ, ਅਤੇ ਇਕ ਬਿਹਤਰ ਭਵਿੱਖ ਲਈ ਇਕ ਆਵਾਜ਼। ਆਓ ਸੁਣੀਏ, ਸਿੱਖੀਏ ਅਤੇ ਇਕੱਠੇ ਨਿਰਮਾਣ ਕਰੀਏ।"