ਮਹਾਰਾਸ਼ਟਰ : ਪੁਲਿਸ ਅਤੇ ਸੀਆਰਪੀਐਫ ਵਲੋਂ ਚਾਰ ਮਾਓਵਾਦੀ ਗ੍ਰਿਫ਼ਤਾਰ

ਗੜ੍ਹਚਿਰੌਲੀ (ਮਹਾਰਾਸ਼ਟਰ, 20 ਅਪ੍ਰੈਲ - ਪੁਲਿਸ ਅਤੇ ਸੀਆਰਪੀਐਫ ਨੇ ਕੱਲ੍ਹ ਚਾਰ ਮਾਓਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਦਿਰੰਗੀ-ਫੁਲਨਾਰ ਵਿਖੇ ਇਕ ਮੁਕਾਬਲੇ ਦੌਰਾਨ ਇਕ ਸੀ-60 ਕਮਾਂਡੋ ਦੀ ਹੱਤਿਆ ਵਿਚ ਸਰਗਰਮੀ ਨਾਲ ਸ਼ਾਮਿਲ ਸਨ।