JALANDHAR WEATHER

ਕੇਰਲ 'ਚ ਦੋ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਮਾਮਲੇ 'ਚ ਪਾਦਰੀ ਜੌਨ ਜੇਬਰਾਜ ਗ੍ਰਿਫ਼ਤਾਰ

ਕੋਇੰਬਟੂਰ , 13 ਅਪ੍ਰੈਲ - ਇੱਥੋਂ ਦੇ ਕਿੰਗਜ਼ ਜਨਰੇਸ਼ਨ ਚਰਚ ਦੇ ਪਾਦਰੀ ਜੌਨ ਜੇਬਰਾਜ ਨੂੰ ਕੇਰਲ ਦੇ ਮੁੰਨਾਰ ਵਿਚ ਦੋ ਨਾਬਾਲਗ ਕੁੜੀਆਂ ਨਾਲ ਜਬਰ ਜਨਾਹ ਦੇ ਗੰਭੀਰ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਸੈਂਟਰਲ ਆਲ ਵੂਮੈਨ ਪੁਲਿਸ ਸਟੇਸ਼ਨ, ਕੋਇੰਬਟੂਰ ਦੁਆਰਾ ਕੀਤੀ ਗਈ ਹੈ। ਪਾਦਰੀ ਕਈ ਮਹੀਨਿਆਂ ਤੋਂ ਫ਼ਰਾਰ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ