JALANDHAR WEATHER

ਜੈਤੋ ਪਿੰਡ ’ਚ ਚਿੱਟਾ ਨਾਲ 22 ਸਾਲਾ ਨੌਜਵਾਨ ਦੀ ਮੌਤ

ਜੈਤੋ, (ਫਰੀਦਕੋਟ), 7 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)- ਜੈਤੋ ਪਿੰਡ ’ਚ ਚਿੱਟਾ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਸਥਾਨਕ ਜੈਤੋ ਪਿੰਡ ਦੀ ਸਾਦਾ ਪੱਤੀ ਦੀ ਪੰਡਤਾਂ ਵਾਲੀ ਗਲੀ ’ਚ ਰਹਿੰਦੀ ਰੂਪੀ ਰਾਣੀ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਮੁਨੀਸ਼ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਚਿੱਟਾ ਲੈਣ ਦਾ ਆਦੀ ਸੀ ਤੇ ਲੰਘੀ ਰਾਤ ਨੂੰ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ