ਇੰਟੈਲੀਜੈਂਸ ਵਿੰਗ ਨੂੰ ਮਿਲਿਆ ਨਵਾਂ ਏ.ਡੀ.ਜੀ.ਪੀ., ਹੁਣ ਆਈ.ਪੀ.ਐਸ. ਪ੍ਰਵੀਨ ਕੁਮਾਰ ਸੰਭਾਲਣਗੇ ਇੰਟੈਲੀਜੈਂਸ ਵਿੰਗ

ਚੰਡੀਗੜ੍ਹ, 7 ਅਪ੍ਰੈਲ-ਇੰਟੈਲੀਜੈਂਸ ਵਿੰਗ ਨੂੰ ਨਵਾਂ ਏ.ਡੀ.ਜੀ.ਪੀ. ਮਿਲ ਗਿਆ ਹੈ, ਹੁਣ ਆਈ.ਪੀ.ਐਸ. ਪ੍ਰਵੀਨ ਕੁਮਾਰ ਇੰਟੈਲੀਜੈਂਸ ਵਿੰਗ ਸੰਭਾਲਣਗੇ, ਜਿਸ ਦੀ ਬਕਾਇਦਾ ਇਕ ਚਿੱਠੀ ਵੀ ਜਾਰੀ ਕੀਤੀ ਗਈ ਹੈ।