26/11 ਹਮਲੇ ਦੇ ਦੋਸ਼ੀ ਤਹਵੁਰ ਰਾਣਾ ਦੀ ਹਵਾਲਗੀ 'ਤੇ ਰੋਕ ਲਗਾਉਣ ਦੀ ਪਟੀਸ਼ਨ ਅਮਰੀਕੀ ਸੁਪਰੀਮ ਕੋਰਟ ਵਲੋਂ ਰੱਦ

ਵਾਸ਼ਿੰਗਟਨ ਡੀ.ਸੀ., 7 ਅਪ੍ਰੈਲ - ਅਮਰੀਕੀ ਸੁਪਰੀਮ ਕੋਰਟ ਨੇ 26/11 ਹਮਲੇ ਦੇ ਦੋਸ਼ੀ ਤਹਵੁਰ ਰਾਣਾ ਦੀ ਹਵਾਲਗੀ 'ਤੇ ਰੋਕ ਲਗਾਉਣ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ।