ਵਕਫ਼ ਸੋਧ ਬਿੱਲ ਇਕ ਕਾਲਾ ਕਾਨੂੰਨ ਹੈ - ਇਮਰਾਨ ਮਸੂਦ

ਅਲੀਗੜ੍ਹ (ਯੂ.ਪੀ.), 6 ਅਪ੍ਰੈਲ - ਵਕਫ਼ ਸੋਧ ਬਿੱਲ 'ਤੇ, ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਕਿਹਾ, "...ਵਕਫ਼ ਸੋਧ ਬਿੱਲ ਇਕ ਕਾਲਾ ਕਾਨੂੰਨ ਹੈ ਅਤੇ ਦੇਸ਼ ਦੇ ਸੰਵਿਧਾਨ 'ਤੇ ਹਮਲਾ ਹੈ... ਮੁਸਲਮਾਨਾਂ ਦੇ ਅਧਿਕਾਰਾਂ ਨੂੰ ਕੁਚਲ ਦਿੱਤਾ ਗਿਆ ਹੈ"।