18 ਜੈਕਲੀਨ ਫਰਨਾਂਡੇਜ਼ ਦੀ ਮਾਂ ਕਿਮ ਫਰਨਾਂਡੇਜ਼ ਦਾ ਦਿਹਾਂਤ
ਮੁੰਬਈ , 6 ਅਪ੍ਰੈਲ - ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੇਜ਼ ਦੀ ਮਾਂ ਕਿਮ ਫਰਨਾਂਡੇਜ਼ ਦਾ ਐਤਵਾਰ, 6 ਅਪ੍ਰੈਲ ਨੂੰ ਦਿਹਾਂਤ ਹੋ ਗਿਆ। ਕਿਮ ਨੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਆਖਰੀ ਸਾਹ ਲਿਆ। ਹਾਲ ਹੀ ਵਿਚ, ਅਦਾਕਾਰਾ ਜੈਕਲੀਨ ...
... 7 hours 27 minutes ago